ਤੁਸੀ ਭਾਂਵੇ ਕਿੰਨੇ ਹੀ ਵੱਡੇ ਡਾਕਟਰ ਹੋ ,ਖਿਡਾਰੀ ਹੋ,ਨੇਤਾ ਹੋ ਜਾਂ ਵਪਾਰੀ ਹੋ
ਜਦੋਂ ਉਸਨੂੰ ਹੋਰਾਂ ਦੇ ਦਰਦ ਤੇ ਹਾਸਾ ਆਉਣ ਲੱਗ ਜਾਂਦਾ ਹੈ
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,
ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ.. ਮੁਬਾਰਕਾ ਅਸੀ ਆਪ ਦੇਣ ਆਵਾਗੇ ?
ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ #ਥੋੜ੍ਹੀ?
ਭੇਤੀ ਤਾਂ ਕਈਆ ਦੇ ਆ ..ਬਸ ਲੰਕਾ ਢਾਉਣ ਦੇ ਸ਼ੋਕੀਨ ਨੀ ।। punjabi status ?
ਹੱਸਣ #ਖੇਡਣ ਆਏ ਆ #ਜਿੰਦੇ ਕੋਈ #ਮੁਕਾਬਲਾ ਕਰਨ ਥੋੜ੍ਹੀ
ਜਿਸ ਵਿੱਚ ਉਹ ਇਨਸਾਨੀਅਤ ਦਾ ਗਲਾ ਘੋਟ ਕੇ ਕਾਮਯਾਬ ਹੋਇਆ ਹੋਵੇ
ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।
ਸਿਰਫ਼ ਜੋ ਲਿਖਦਾ ਰਹਿੰਦਾ ,ਫੋਕੀ ਵਾਹ-ਵਾਹ ਜੋਗਾ ਰਹਿ ਜਾਂਦਾ
ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ ??
ਪਾਰ ਉਹਨਾਂ ਦੇ ਅੰਦਰ ਦੀ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ
ਉਹ ਬੋਲਿਆ ਨਹੀਂਓ ਮਰਜ਼ੀ ਉਹਦੀ, ਸਾਡਾ ਬੁਲਾਉਣਾ ਬਣਦਾ ਸੀ
ਤੇਰੇ ਹੁੰਦੇ ਤਾਂ ਮੈ ਲੋਟ ਸੀ ਪਰ ਹੁਣ ਥੋੜਾ ਜਾ ਵੀਕ ਆ